Reviews from our customers

See how we take care of our customers' experience with reliability, top quality and more

I have been working here as a centre head and this group has been in existence since 2010.This centre has state of the art facility and as a worker I found very professional work culture here.Our staff is very professional and work with this centre for quite a long time.I recently joined them and group is so big as we are existing across different cities in punjab.As my experience working with this centre has been amazing till now and I hope to continue this too long.All employees are very helpful and dedicated towards their work. ~ himanshu j
I am a resident of Nabha, my child is eight years old, he speaks very little, he speaks very slowly. He doesn't speak loudly when you ask him to stand straight. He doesn't stand straight when asked to do so. If you call me, he doesn't respond. Come to me, he doesn't even follow my command. Keep straight Stand straight So he doesn't straighten his hands I was very worried that my child is okay It will be done, then I took my child to the doctor. The doctor asked me to get my child tested. You told me that your child has autism, then I was very worried, then the doctor told us that There are special centers for children with autism, where children are given proper treatment, then I I encouraged myself and then I searched further and found no information about Hope Center nabha . When I went to this center, I met Ma'am, Ma'am did the assessment of our child and Ma'am also Told us that your children have autism, then we asked ma'am how you would do with therapy. While treating the children like this, Ma'am explained everything to us for the first time in this center. Assessment is done for free now my child goes to hope center i get the result of my child It is visible. ~ Manjinder S
ਮੈਂ ਪਿੰਡ ਬਿਸ਼ਨਗੜ ਦੀ ਰਹਿਣ ਵਾਲੀ ਹਾਂ| ਮੇਰੇ ਬੱਚੇ ਦਾ ਨਾਮ ਅਰਸ਼ ਹੈ |ਉਸਦੀ ਉਮਰ ਤਿੰਨ ਸਾਲ ਹੈ |ਪਹਿਲਾਂ ਇੱਕ ਸਾਲ ਤਾਂ ਸਾਨੂੰ ਮੇਰੇ ਬੱਚੇ ਦੇ ਇਸ behaviour ਬਾਰੇ ਪਤਾ ਹੀ ਨਹੀਂ ਲੱਗਿਆ |ਕੁਝ ਟਾਈਮ ਬਾਅਦ ਸਾਨੂੰ ਉਸਦੇ behaviour ਦਾ ਪਤਾ ਲੱਗਣ ਲੱਗ ਗਿਆ| ਜਿਵੇਂ ਕਿ ਉਹ ਕਿਸੇ ਦੀ ਵੀ ਕੋਈ ਗੱਲ ਨਹੀਂ ਸੁਣਦਾ ਸੀ, ਕੋਈ ਵੀ ਗੱਲ ਦਾ response ਨਹੀਂ ਕਰਦਾ ਸੀ ,ਬਹੁਤ ਜਿਆਦਾ ਹਾਈਪਰ ਹੋ ਜਾਂਦਾ ਸੀ| ਬਹੁਤ ਸਾਰੇ issue ਸਨ ਜੋ ਸਾਡੇ ਬੱਚੇ ਵਿੱਚ ਆ ਰਹੇ ਸਨ |ਫਿਰ ਸਾਨੂੰ ਮੇਰੀ friend ਨੇ hope centre nabha ਬਾਰੇ ਦੱਸਿਆ ਕਿ ਕਿਸ ਤਰ੍ਹਾਂ ਇਥੇ Autism ਬੱਚਿਆਂ ਦੀ therapy ਕਰਕੇ ਉਸਨੂੰ ਠੀਕ ਕੀਤਾ ਜਾਂਦਾ ਹੈ। ਫਿਰ ਅਸੀਂ ਉਹਨਾਂ ਦੀ ਗੱਲ ਸੁਣ ਕੇ hope centre nabha ਵਿੱਚ assessment ਕਰਵਾਈ|ਸਾਨੂੰ ਕੁਝ ਟਾਈਮ ਵਿੱਚ ਹੀ ਬਹੁਤ ਵਧੀਆ ਰਿਜਲਟ ਮਿਲਣੇ ਸ਼ੁਰੂ ਹੋ ਗਏ| ਹੁਣ ਮੇਰਾ ਬੱਚਾ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਹੈ |ਉਹ ਹੁਣ ਸਾਰੀ ਗੱਲ ਵੀ ਸੁਣਦਾ ਹੈ ਅਤੇ ਉਸਨੂੰ ਸਮਝਦਾ ਵੀ ਹੈ |ਹੁਣ ਉਹ ਸਾਡੇ ਨਾਲ ਬਹੁਤ ਖੁਸ਼ ਰਹਿੰਦਾ ਹੈ| thank you so much.. ~ Gagandeep D
ਮੈਂ ਭਵਾਨੀਗੜ੍ਹ ਸ਼ਹਿਰ ਦੀ ਰਹਿਣ ਵਾਲ਼ੀ ਹਾਂ। ਮੇਰੀ ਬੱਚੀ 6 ਸਾਲ਼ ਦੀ ਹੈ। ਮੇਰੀ ਬੱਚੀ ਨੂੰ ਬੋਲਣ ਵਿਚ ਬਹੁਤ ਪ੍ਰੌਬਲਮ ਸੀ। ਉਹ ਕੋਈ ਵੀ ਗੱਲ ਸਾਨੂੰ ਬੋਲ ਕੇ ਨਹੀਂ ਦੱਸ ਸਕਦੀ ਸੀ। ਉਹ ਸਾਨੂੰ ਆਪਣੀ ਹਰ ਗੱਲ ਦਸਣ ਲਈ ਇਸਾਰਿਆ ਦੀ ਜਾਇਦਾ ਵਰਤੋਂ ਕਰਦੀ ਸੀ। ਜਿਸ ਕਰਕੇ ਕਈ ਵਾਰ ਸਾਨੂੰ ਉਸਦੀ ਗੱਲ ਸਮਜਣ ਵਿਚ ਬਹੁਤ ਪ੍ਰੌਬਲਮ ਆਉਂਦੀ ਸੀ। ਫਿਰ ਸਾਨੂੰ ਮੇਰੇ ਹਸਬੈਂਡ ਦੇ ਇੱਕ ਦੋਸਤ ਨੇ Hope centre ਬਾਰੇ ਦਸਿਆ ਓਹਨਾਂ ਦੇ ਦਸਣ ਤੋਂ ਬਾਅਦ ਅਸੀਂ Hope centre Nabha ਵਿੱਚ vist ਕੀਤਾ ਜਿੱਥੇ ਮੇਰੀ ਬੱਚੀ ਦੀ assessment ਬਿਲਕੁਲ ਫਰੀ ਕੀਤੀ ਗਈ।Assessment ਤੋਂ ਅਗਲੇ ਹੀ ਦਿਨ ਅਸੀਂ therapy ਸੁਰੂ ਕਰ ਦਿੱਤੀ। ਮੇਰੀ ਬੇਟੀ ਵਿਚ ਇੱਕ ਮਹੀਨੇ ਬਾਅਦ improve ਆਉਣੀ ਸ਼ੁਰੂ ਹੋ ਗਈ ਅਤੇ ਮੇਰੀ ਬੱਚੀ ਹੁਣ ਆਪਣੀ ਲੋੜ ਵਾਲ਼ੀ ਚੀਜ਼ ਨੂੰ ਬੋਲ ਕੇ ਮੰਗ ਲੈਂਦੀ ਹੈ ਜਿਵੇਂ ਕਿ ਮੰਮਾ ਪਾਣੀ। ਸਾਨੂੰ ਹੁਣ ਕੋਈ ਵੀ ਪ੍ਰੌਬਲਮ ਨਹੀਂ ਆਉਂਦੀ ਉਸਨੂੰ ਬੋਲਦੇ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਸਾਨੂੰ Hope centre ਵਿਚ ਜਾ ਕੇ ਬਹੁਤ ਵਧੀਆ ਲੱਗਾ। Thank you all staff members ~ Dimple S
ਨਾਮ ਹਰਮਨਦੀਪ ਕੌਰ ਹੈ। ਮੈਂ ਨਾਭਾ ਸ਼ਹਿਰ ਤੋਂ ਰਹਿਣ ਵਾਲੀ ਹਾਂ। ਮੇਰੇ ਬੱਚੇ ਦੀ ਉਮਰ ਚਾਰ ਸਾਲ ਦੀ ਹੈ । ਉਸ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹ ਕਿਸੇ ਦਾ ਟੱਚ ਨਹੀਂ ਲੈਂਦਾ । ਕੋਈ ਉਸਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਹੁਤ ਜਿਆਦਾ ਹਾਈਪਰ ਹੋ ਜਾਂਦਾ ਹੈ‌ ਤੇ ਬਹੁਤ ਜਿਆਦਾ ਰੋਂਦਾ ਵੀ ਹੈ । ਨਾ ਹੀ ਉਹ ਕਿਸੇ ਦੀ ਗੋਦ ਵਿੱਚ ਬੈਠਦਾ ਸੀ। ਜੇਕਰ ਕੋਈ ਉਸਨੂੰ ਚੱਕਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤ ਜਿਆਦਾ ਹਾਈਪਰ ਹੁੰਦਾ। ਫਿਰ ਮੈਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਨੂੰ ਥੈਰੇਪੀ ਦੀ ਜਰੂਰਤ ਹੈ । ਤੁਸੀਂ ਕਿਸੇ ਵਧੀਆ ਜੇ ਸੈਂਟਰ ਵਿੱਚ ਇਸਦੀ ਥੈਰੇਪੀ ਕਰਵਾਓ। ਕਿਉਂਕਿ ਇਹ ਥੈਰਪੀ ਦੇ ਨਾਲ ਹੀ ਠੀਕ ਹੋ ਸਕਦਾ ਹੈ। ਮੈਂ ਉਹਨਾਂ ਦੇ ਕਹਿਣ ਦੇ ਅਨੁਸਾਰ ਇੰਟਰਨੈਟ ਤੇ ਥੈਰਪੀ ਸੈਂਟਰ ਦਾ ਸਰਚ ਕੀਤਾ। ਫਿਰ ਮੈਨੂੰ ਨਾਭਾ ਦੇ ਵਿੱਚ HOPE CENTER FOR SPEECH THERAPY AND AUTISM ਮਿਲਿਆ। ਅਗਲੇ ਹੀ ਦਿਨ ਉਸ ਸੈਂਟਰ ਦੇ ਵਿੱਚ ਗਈ। ਉਹਨਾਂ ਦੀ ਜੋ ਅਸੈਸਮੈਂਟ ਬਿਲਕੁਲ ਫਰੀ ਕੀਤੀ ਜਾਦੀ ਹੈ। ਉਹਨਾਂ ਨੇ ਅਸੈਸਮੈਂਟ ਦੇ ਵਿੱਚ ਮੈਨੂੰ ਹਰ ਇੱਕ ਗੱਲ ਬਹੁਤ ਵਧੀਆ ਢੰਗ ਨਾਲ ਸਮਝਾਈ। ਉਹਨਾਂ ਨੇ ਦੱਸਿਆ ਕਿ ਇਸ ਦੀਆਂ ਕੁਝ ਐਕਸਰਸਾਈਜ਼ ਵੀ ਕੀਤੀਆਂ ਜਾਣਗੀਆਂ। ਇਹਨਾਂ ਦੇ ਨਾਲ ਹੀ ਉਹ ਟੱਚ ਲੈਣਾ ਸ਼ੁਰੂ ਕਰੇਗਾ। ਮੈਨੂੰ ਉਹ ਸੈਂਟਰ ਬਹੁਤ ਹੀ ਵਧੀਆ ਲੱਗਿਆ ਤੇ ਅਤੇ ਉਥੋਂ ਦਾ ਸਟਾਫ ਵੀ ਬਹੁਤ ਹੀ ਵਧੀਆ ਸੀ। ਮੈਂ ਫਿਰ ਆਪਣੇ ਬੱਚੇ ਦੀ ਥੈਰੀਪੀ ਕਰਨ ਦਾ ਇਸੇ ਸੈਂਟਰ ਵਿੱਚ ਫੈਸਲਾ ਲਿਆ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆਂ ਜੇਕਰ ਤੁਹਾਡਾ ਬੱਚਾ ਵੀ ਇਦਾਂ ਦੀ ਕੋਈ ਸਮੱਸਿਆ ਦਾ ਹੈ ਤਾਂ ਤੁਸੀਂ ਵੀ ਨਾਭਾ ਸੈਂਟਰ ਦੇ ਵਿੱਚ ਜਾਓ ਤੇ ਆਪਣੇ ਬੱਚੇ ਦੀ ਥੈਰੇਪੀ ਕਰਵਾਓ । ~ Sarbdeep G
ਮੈ ਹਰਮਨ ਗਰੇਵਾਲ ਹਾਂ। ਮੈ ਮਲੋਧ ਪਿੰਡ ਤੋਂ ਰਹਿਣ ਵਾਲਾ ਹਾਂ।  ਮੇਰਾ ਬੱਚਾ ਦੀ ਉਮਰ 5 ਸਾਲ ਦੀ ਹੈ। ਓਸ ਵਿੱਚ ਬਹੁਤ ਸਾਰੇ behaviour issue ਹਨ। ਓਹ ਇਕ ਜਗ੍ਹਾ ਤੇ ਟਿਕ ਨੀ ਬੈਠਦਾ, ਆਈਜ਼ ਕਾਂਟੈਕਟ ਨੀ ਕਰਦਾ, ਬੋਲਦਾ ਬਹੁਤ ਹੈ, ਆਪਣੇ ਨਾਮ ਤੇ response ਨੀ ਕਰਦਾ , ਕੁੱਟ ਦਾ ਮਾਰਦਾ ਹੈ। ਮੈ ਓਸ ਦੇ ਇਸ behaviour ਤੋਂ ਬਹੁਤ ਤੰਗ ਆ ਚੁਕਾ ਹਾਂ।  ਮੈ ਫਿਰ ਆਪਣੇ ਕਿਸੇ ਦੋਸਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਤੁਸੀਂ ਥੈਰਪੀ ਕਰਾਓ। ਮੈ ਓਸ ਦੀ ਇਹ ਗੱਲ ਬਹੁਤ ਹੀ ਧਿਆਨ ਨਾਲ ਸੁਣੀ। ਮੈਂ ਇੰਟਰਨੈਟ ਦੇ ਉੱਤੇ ਕੋਈ ਥੈਰੇਪੀ ਸੈਂਟਰ ਸਰਚ ਕੀਤਾ ਤਾਂ ਮੈਨੂੰ ਨਾਭਾ  ਦੇ ਵਿੱਚ ਹੀ Hope Centre For Speech Therapy ਦਾ ਪਤਾ ਲੱਗਿਆ।, ਇਹ ਮੇਰੇ ਪਿੰਡ ਤੋਂ ਕੋਈ ਜਿਆਦਾ ਦੂਰ ਨਹੀਂ ਹੈ।  ਮੈ webside ਤੋਂ ਓਨਾ ਨੂੰ ਕੋਲ ਕਰੀ । ਓਨਾ ਨੇ ਮੈਨੂੰ ਦੱਸਿਆ ਕਿ ਤੁਸੀਂ 9 ਤੋਂ 6 ਦੇ ਵਿੱਚ ਵਿੱਚ ਤੁਸੀਂ ਸੈਂਟਰ ਦੇ ਵਿੱਚ ਆ ਸਕਦੇ ਹੋ। ਮੈਂ ਅਗਲੇ ਦਿਨ ਮੈ ਥੈਰਪੀ ਸੈਂਟਰ ਗਿਆ। ਓਥੇ ਓਨਾ ਨੇ ਮੇਰੇ ਬੱਚੇ ਦੀ assesment ਕਰੀ ਜੋ ਕਿ ਬਿਲਕੁਲ free ਕੀਤੀ ਜਾਂਦੀ ਹੈ। Assesment ਵਿੱਚ ਓਨਾ ਨੇ ਮੈਨੂੰ ਹਰ ਇਕ ਗੱਲ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਦੱਸੀ। ਮੈ ਉਨ੍ਹਾਂ ਦੀ ਹਰ ਇਕ ਗੱਲ ਬਹੁਤ ਹੀ ਧਿਆਨ ਨਾਲ ਸੁਣੀ। ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਨੂੰ ਘਰ ਵਿੱਚ ਕੰਮ ਕਰਵਾ ਸਕਦੇ ਹੋ । ਮੈਂ ਉਹਨਾਂ ਦੇ ਘਰ ਸੁਣ ਕੇ ਬਹੁਤ ਖੁਸ਼ ਹੋਇਆ। ਇਹ ਮੇਰੇ ਤੇ ਮੈਂ ਫਿਰ ਫੈਸਲਾ ਲਿਆ ਕਿ ਮੈਂ ਆਪਣੇ ਬੱਚੇ ਦੀ ਥੈਰੇਪੀ ਕੱਲ ਤੋਂ ਇਸ ਹੀ ਸੈਂਟਰ ਵਿੱਚ ਸ਼ੁਰੂ ਕਰਵਾ ਰਿਹਾ ਹਾਂ । ਮੈਂ ਅੰਤ ਵਿੱਚ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਬੱਚੇ ਨੂੰ ਕੋਈ ਵੀ ਸਪੀਚ ਨਾਲ ਸੰਬੰਧਿਤ ਜਾਂ ਫਿਰ ਤੁਹਾਡਾ ਬੱਚਾ ਆਟੀਜਮ ਹੈ ਤਾਂ ਤੁਸੀਂ ਆਪਣੇ ਬੱਚੇ ਦੇ ਜਲਦੀ ਤੋਂ ਜਲਦੀ ਅਸੈਸਮੈਂਟ ਕਰਵਾਓ । ਕਿਉਂਕਿ ਆਪਾਂ ਕਈ ਵਾਰ ਆਪਣਾ ਬੱਚੇ ਦੀ ਕੰਡੀਸ਼ਨ ਹੋਰ ਖਰਾਬ ਕਰ ਲੈਂਦੇ ਹਾਂ। ਡਾਕਟਰਾਂ ਕੋਲੋਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈ ਕੇ ਜਿਸ ਨਾਲ ਕੋਈ ਵੀ ਬੱਚੇ ਨੂੰ ਫਰਕ ਨਹੀਂ ਪੈਂਦਾ ,ਤੇ ਬੱਚੇ ਦੀ ਹਾਈਪਰ ਐਕਟੀਵਿਟੀ ਬਹੁਤ ਜਿਆਦਾ ਵੱਧਦੀ ਆ। ਸੋ ਸਭ ਤੋਂ ਚੰਗਾ ਤੇ ਵਧੀਆ ਇਲਾਜ ਹੈ ਥੈਰਪੀ, ਤਾਂ ਤੁਸੀਂ ਵੀ ਆਪਣੇ ਬੱਚੇ ਦੀ ਥੈਰੇਪੀ ਕਰਵਾਓ ~ Sonia S